ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੌ ਦਰਸ਼ਨ ਸਿੰਘ ਜੀ ਦਾ ਸੰਗਤਾ ਨੂੰ ਸੰਦੇਸ਼ ।
ਇਹ ਨਿਰਮਲਾ ਸਾਧ ਅਖੌਤੀ ਦਸਮ ਗ੍ਰੰਥ ( ਬਚਿੱਤਰ ਨਾਟਕ) ਨੂੰ ਗੁਰੂ ਕਹਿ ਕੇ ਸੰਬੋਧਿਤ ਕਰ ਰਿਹਾ ਹੈ ।
ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਗੁਰਬਾਣੀ ਕੀਰਤਨ ਦੀ ਆਡੀਉ ਸੀ. ਡੀ. ਜਰੂਰ ਸੁਣੋ ਜੀ ।
ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਨੂੰ ਸਰਕਾਰੀ ਜਥੇਦਾਰਾ ਦੇ ਕਥਿਤ ਰੂਪ ਵਿਚ ਛੇਕਣ ਤੋਂ ਬਾਦ ਅਕਾਲੀ ਜੱਥਾ ਕਾਨਪੁਰ ਦੇ ਵੀਰਾਂ ਵਲੋਂ ਕਾਨਪੁਰ ਦੀਆਂ ਸੜਕਾਂ ਉਪਰ ਜੱਥੇਦਾਰਾਂ ਦੇ ਪੁਤਲੇ ਫੂੰਕੇ ।
ਇਹ ਵੀਡੀਉ ਅਖੌਤੀ ਦਸਮ ਗ੍ਰੰਥ (ਬਚਿਤੱਰ ਨਾਟਕ) ਦੀ ਅਸ਼ਲੀਲਤਾ ਨੂੰ ਪਾਠਕਾਂ ਦੇ ਸਨਮੁਖ ਲਿਆਉਣ ਵਾਸਤੇ ਹੈ । ਇਸ ਵੀਡੀਤੁ ਨੂੰ 18 ਵਰ੍ਹੈ ਤੋਂ ਘੱਟ ਉਮਰ ਦੇ ਬੱਚੇ ਬੱਚੀਆਂ ਵੇਖਨ ਦੀ ਕਿਰਪਾਲਤਾ ਨਾਂ ਕਰਣੀ ਜੀ। ਅਖੌਤੀ ਦਸਮ ਗ੍ਰੰਥ ਦੇ ਚਰਿਤ੍ਰ ਪਾਖਿਯਾਨ ਨਾਮਕ ਚੇਪਟਰ ਵਿਚ ਲਿਖੇ ਹੋਏ ਚਰਿਤ੍ਰਾਂ ਦਾ ਪਾਠ ਕਰ ਰਹੇ ਹਨ ਗਿਆਨੀ ਜਸਵੰਤ ਸਿੰਘ ਅਮਰੀਕਾ ਵਾਲੇ । ਤੁਸੀ ਵੀ ਸੁਣੋ ਤੇ ਫੈਸਲਾ ਕਰੋ ਕਿ, ਕੀ ਇਹ ਅਸ਼ਲੀਲ ਗ੍ਰੰਥ , ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਖਿਆਾ ਹੋ ਸਕਦਾ ਹੈ ?
ਬੰਗਲਾ ਸਾਹਿਬ ਤੋ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਜੁਬਾਨੀ ਸੁਣੋਂ ਕਿ ਕੌਮ ਦੀ ਮਹਾਨ ਸ਼ਖਸ਼ੀਅਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨਾਲ ਕਿਵੇ ਧੋਖਾ ਕੀਤਾ ਗਿਆ।
No comments:
Post a Comment